ਸ਼੍ਰੀ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ, ਸਹਿਕਾਰਤਾ ਮੰਤਰੀ
ਕੋਵਿਡ ਤੋਂ ਬਾਅਦ, ਪ੍ਰਧਾਨ ਮੰਤਰੀ @narendramodi ਜੀ ਦੀਆਂ ਦੂਰਦਰਸ਼ੀ ਆਰਥਿਕ ਨੀਤੀਆਂ ਨੇ ਭਾਰਤੀ ਅਰਥਵਿਵਸਥਾ ਨੂੰ ਹੁਲਾਰਾ ਦਿੱਤਾ ਹੈ। #ViksitBharatBudget ਨੇ ਰਵਾਇਤੀ ਤੋਂ ਲੈ ਕੇ ਨਵੇਂ ਜ਼ਮਾਨੇ ਦੇ ਕਈ ਖੇਤਰਾਂ ਦੇ ਲਈ ਦੁਨੀਆ ਭਰ ਵਿੱਚ ਭਾਰਤ ਦੀ ਸਥਿਤੀ ਨੂੰ ਆਕਰਸ਼ਕ ਨਿਵੇਸ਼ ਸਥਲ ਦੇ ਤੌਰ 'ਤੇ ਮਜ਼ਬੂਤ ਕਰਨ ਦੇ ਲਈ ਤੇਜ਼ੀ ਨਾਲ ਕੰਮ ਕੀਤਾ ਹੈ।