ਸ਼੍ਰੀ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ, ਸਹਿਕਾਰਤਾ ਮੰਤਰੀ
#ViksitBharatBudget ਭਾਰਤ ਵਿੱਚ ਕਨੈਕਟੀਵਿਟੀ ਨੂੰ ਕਾਫ਼ੀ ਵਧਾਏਗਾ। ਅੱਜ ਸੱਤ ਹਾਈ-ਸਪੀਡ ਰੇਲ ਕੌਰੀਡੋਰਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਦਾ ਉਦੇਸ਼ ਇੰਟਰ-ਸਿਟੀ ਕਨੈਕਟੀਵਿਟੀ ਨੂੰ ਸੁਪਰਚਾਰਜ ਕਰਨਾ ਅਤੇ ਸਾਡੇ ਦੇਸ਼ ਦੇ ਮੁੱਖ ਆਰਥਿਕ ਅਤੇ ਆਬਾਦੀ ਵਾਲੇ ਕੇਂਦਰਾਂ ਵਿੱਚ ਯਾਤਰਾ ਦਾ ਸਮਾਂ ਘੱਟ ਕਰਨਾ ਹੈ।