ਸ਼੍ਰੀ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ, ਸਹਿਕਾਰਤਾ ਮੰਤਰੀ
ਮੈਨੂਫੈਕਚਰਿੰਗ ਤੋਂ ਲੈ ਕੇ ਇਨਫ੍ਰਾਸਟ੍ਰਕਚਰ ਤੱਕ, ਸਿਹਤ ਤੋਂ ਲੈ ਕੇ ਟੂਰਿਜ਼ਮ ਤੱਕ, ਗ੍ਰਾਮੀਣ ਖੇਤਰਾਂ ਤੋਂ ਲੈ ਕੇ ਏਆਈ ਤੱਕ, ਖੇਡਾਂ ਤੋਂ ਲੈ ਕੇ ਤੀਰਥ ਸਥਾਨਾਂ ਤੱਕ, #ViksitBharatBudget ਹਰ ਪਿੰਡ, ਹਰ ਕਸਬੇ ਅਤੇ ਹਰ ਸ਼ਹਿਰ ਦੇ ਨੌਜਵਾਨਾਂ, ਮਹਿਲਾਵਾਂ ਅਤੇ ਕਿਸਾਨਾਂ ਦੇ ਸੁਪਨਿਆਂ ਨੂੰ ਸ਼ਕਤੀ ਦੇ ਕੇ ਉਨ੍ਹਾਂ ਨੂੰ ਪੂਰਾ ਕਰਨ ਵਾਲਾ ਬਜਟ ਹੈ। ਹਰੇਕ ਭਾਰਤੀ ਵੱਲੋਂ, ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਅਤੇ ਵਿੱਤ ਮੰਤਰੀ ਸ਼੍ਰੀਮਤੀ @nsitharaman ਜੀ ਨੂੰ ਇਸ ਬਜਟ ਲਈ ਹਾਰਦਿਕ ਵਧਾਈਆਂ, ਜੋ ਅਗਲੇ 25 ਸਾਲਾਂ ਲਈ ਅਤੇ 2047 ਤੱਕ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਰੋਡਮੈਪ ਦਰਸਾਉਂਦਾ ਹੈ।