ਸ਼੍ਰੀ ਅਮਿਤ ਸ਼ਾਹ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ
ਮੱਧ ਵਰਗ ਹਮੇਸ਼ਾ ਪ੍ਰਧਾਨ ਮੰਤਰ ਮੋਦੀ ਦੇ ਦਿਲ ਵਿੱਚ ਰਹਿੰਦਾ ਹੈ। 12 ਲੱਖ ਰੁਪਏ ਦੀ ਆਮਦਨ ਤੱਕ ਜ਼ੀਰੋ ਇਨਕਮ-ਟੈਕਸ, ਪ੍ਰਸਤਾਵਿਤ ਟੈਕਸ ਛੂਟ ਮੱਧ ਵਰਗ ਦੀ ਵਿੱਤੀ ਭਲਾਈ ਨੂੰ ਵਧਾਉਣ ਵਿੱਚ ਇੱਕ ਲੰਬਾ ਰਸਤਾ ਤੈਅ ਕਰੇਗੀ। ਇਸ ਅਵਸਰ ‘ਤੇ ਸਾਰੇ ਲਾਭਾਰਥੀਆਂ ਨੂੰ ਵਧਾਈਆਂ। #ViksitBharatBudget2025