ਸ਼੍ਰੀ ਉਦੈ ਕੋਟਕ, ਸੰਸਥਾਪਕ, ਕੋਟਕ ਮਹਿੰਦਰਾ ਬੈਂਕ
ਮੈਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨ ਵਾਲੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਕਿਸ ਤਰ੍ਹਾਂ ਨਾਲ ਦੂਰਦਰਸ਼ਿਤਾ ਨੂੰ ਅਮਲ ਦੇ ਨਾਲ, ਉਤਸੁਕਤਾ ਨੂੰ ਨਿਮਰਤਾ ਦੇ ਨਾਲ ਜੋੜਦੇ ਹਨ... ਪਿਛਲੇ ਕੁਝ ਸਾਲਾਂ ਵਿੱਚ, ਮੈਨੂੰ ਉਨ੍ਹਾਂ ਦੇ ਨਾਲ ਗੱਲਬਾਤ ਕਰਨ ਦੇ ਕਈ ਅਵਸਰ ਮਿਲੇ ਹਨ, ਅਤੇ ਹਰ ਅਵਸਰ 'ਤੇ ਮੈਨੂੰ ਉਨ੍ਹਾਂ ਦੀ ਸ਼ਾਨਦਾਰ ਲੀਡਰਸ਼ਿਪ ਸ਼ੈਲੀ ਦੀ ਗਹਿਰੀ ਸਮਝ ਮਿਲੀ ਹੈ।