ਸ਼੍ਰੀ ਐੱਚ. ਡੀ. ਕੁਮਾਰਸਵਾਮੀ, ਭਾਰੀ ਉਦਯੋਗ ਅਤੇ ਜਨਤਕ ਉੱਦਮ ਮੰਤਰੀ
#UnionBudget2026 ਪੁਣੇ-ਹੈਦਰਾਬਾਦ, ਹੈਦਰਾਬਾਦ-ਬੰਗਲੁਰੂ, ਚੇਨਈ-ਬੰਗਲੁਰੂ ਅਤੇ ਹੈਦਰਾਬਾਦ-ਚੇਨਈ ਨੂੰ ਜੋੜਨ ਵਾਲੇ ਹਾਈ-ਸਪੀਡ ਰੇਲ ਕੌਰੀਡੋਰਾਂ ਦੇ ਜ਼ਰੀਏ ਦੱਖਣੀ ਭਾਰਤ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਵੇਗਾ, ਜਿਸ ਨਾਲ ਇੰਡਸਟ੍ਰੀਅਲ ਲਿੰਕੇਜ, ਇਕਨੌਮਿਕ ਕਨੈਕਟੀਵਿਟੀ ਅਤੇ ਖੇਤਰੀ ਵਿਕਾਸ ਮਜ਼ਬੂਤ ਹੋਵੇਗਾ।