ਬਜਟ ਵਿੱਚ ਦੋਵਾਂ ਹੀ ਖੇਤਰਾਂ ਨੂੰ ਸ਼ਾਨਦਾਰ ਬਣਾਉਣ ਦੀ ਭਵਿੱਖਮੁਖੀ ਪ੍ਰਸਤਾਵ ਹਨ। ਇਸ ਬੇਮਿਸਾਲ ਬੂਸਟ ਨਾਲ ਨਾ ਸਿਰਫ਼ ਵਿਕਾਸ ਨੂੰ ਗਤੀ ਮਿਲੇਗੀ, ਬਲਕਿ ਭਾਰਤ ਗਲੋਬਲ ਟੂਰਿਜ਼ਮ ਸੈਂਟਰ ਅਤੇ ਕਲਚਰਲ ਲੀਡਰ ਵਜੋਂ ਵਿਕਸਿਤ ਹੋਵੇਗਾ।