ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ, ਸੰਚਾਰ ਮੰਤਰੀ, ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ
ਸਾਡੇ ਮਾਣਯੋਗ ਵਿੱਤ ਮੰਤਰੀ, ਸ਼੍ਰੀਮਤੀ @nsitharaman ਜੀ ਦਾ ਦਿਲੋਂ ਧੰਨਵਾਦ ਕਿ ਉਨ੍ਹਾਂ ਨੇ #ViksitBharatBudget ਪੇਸ਼ ਕੀਤਾ, ਜੋ ਦੁਨੀਆ ਭਰ ਦੀਆਂ ਮੁਸ਼ਕਿਲਾਂ ਦਾ ਡਟ ਕੇ ਸਾਹਮਣਾ ਕਰਦੇ ਹੋਏ, ਮਜ਼ਬੂਤ ਅਤੇ ਨਿਰਣਾਇਕ #AatmanirbharBharat ਦੇ ਲਈ ਇੱਕ ਸਾਫ਼ ਰੋਡਮੈਪ ਦਿਖਾਉਂਦਾ ਹੈ।