ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ, ਕੇਂਦਰੀ ਸੰਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ
12 ਲੱਖ ਰੁਪਏ ਤੱਕ ਦੀ ਇਨਕਮ ਟੈਕਸ ਛੂਟ। ਇਹ ਸਿਰਫ਼ ਰਾਹਤ ਦਾ ਪਲ ਨਹੀਂ ਹੈ, ਬਲਕਿ ਇੱਕ ਅਵਸਰ ਹੈ – ਜ਼ਿਆਦਾ ਬੱਚਤ ਕਰਨ, ਭਵਿੱਖ ਵਿੱਚ ਨਿਵੇਸ਼ ਕਰਨ ਅਤੇ ਭਾਰਤ ਦੀ ਪ੍ਰਗਤੀ ਵਿੱਚ ਸਰਗਰਮੀ ਨਾਲ ਯੋਗਦਾਨ ਦੇਣ ਦਾ। ਸਾਰਿਆਂ ਨੂੰ ਵਧਾਈਆਂ! #ViksitBharatBudget2025