ਸ਼੍ਰੀ ਨਿਤਿਨ ਗਡਕਰੀ, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ
ਕੇਂਦਰੀ ਬਜਟ 2026 ਵਿੱਚ ਇਨਫ੍ਰਾਸਟ੍ਰਕਚਰ ਨੂੰ ਭਾਰਤ ਦੇ #ViksitBharat2047 ਦੇ ਸਫ਼ਰ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ। ਕਨੈਕਟੀਵਿਟੀ, ਮੈਨੂਫੈਕਚਰਿੰਗ ਦੀ ਡੂੰਘਾਈ ਅਤੇ ਰੀਜਨਲ ਬੈਲੰਸ 'ਤੇ ਸਪੱਸ਼ਟ ਫੋਕਸ ਦੇ ਨਾਲ, ਬਜਟ ਵਿੱਚ ਵਰਲਡ ਕਲਾਸ, ਫਿਊਚਰ-ਰੈੱਡੀ ਇਨਫ੍ਰਾਸਟ੍ਰਕਚਰ ਬਣਾਉਣ ਦੇ ਲਈ ਇੱਕ ਅਹਿਮ ਕਦਮ ਦੱਸਿਆ ਗਿਆ ਹੈ।