#ViksitBharatBudget2025 ਪ੍ਰਧਾਨ ਮੰਤਰੀ @NarendraModi ਜੀ ਦੀ ਖੇਤੀਬਾੜੀ, ਐੱਮਐੱਸਐੱਮਈ, ਨਿਵੇਸ਼ ਅਤੇ ਨਿਰਯਾਤ ਜਿਹੇ ਗ੍ਰੇਥ ਦੇ ਪ੍ਰਮੁੱਖ ਇੰਜਣਾਂ ਦੇ ਜ਼ਰੀਏ ਭਾਰਤ ਦੀ ਆਰਥਿਕ ਪ੍ਰਗਤੀ ਨੂੰ ਅੱਗੇ ਵਧਾਉਣ ਦੀ ਦ੍ਰਿੜ੍ਹ ਪ੍ਰਤੀਬੱਧਤਾ ਦਾ ਇੱਕ ਸ਼ਕਤੀਸ਼ਾਲੀ ਪ੍ਰਮਾਣ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਮੱਧ ਵਰਗ ਨੂੰ 12 ਲੱਖ ਰੁਪਏ ਤੱਕ ਦੀ ਆਮਦਨ 'ਤੇ ਟੈਕਸ ਤੋਂ ਛੂਟ ਦੇਣ ਦੇ ਉਨ੍ਹਾਂ ਦੇ ਸ਼ਾਨਦਾਰ ਫ਼ੈਸਲੇ ਲਈ ਦਾ ਧੰਨਵਾਦ ਕਰਦਾ ਹਾਂ, ਜਿਸ ਨਾਲ ਮੁਦਰਾਸਫੀਤੀ ਦਾ ਦਬਾਅ ਘੱਟ ਹੋਵੇਗਾ ਅਤੇ ਗ੍ਰੋਥ ਤੇ ਕੰਜ਼ੰਪਸ਼ਨ ਦੇ ਸਕਾਰਾਤਮਕ ਚੱਕਰ ਨੂੰ ਹੁਲਾਰਾ ਮਿਲੇਗਾ।