ਇਸ ਸਮਾਵੇਸ਼ੀ, ਪ੍ਰਗਤੀਸ਼ੀਲ ਅਤੇ ਦੂਰਦਰਸ਼ੀ ਬਜਟ ਲਈ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ @narendramodi ਜੀ, ਅਤੇ ਮਾਣਯੋਗ ਵਿੱਤ ਮੰਤਰੀ, ਸ਼੍ਰੀਮਤੀ @nsitharaman ਜੀ ਦਾ ਦਿਲੋਂ ਧੰਨਵਾਦ। ਇਹ ਬਜਟ ਇੱਕ ਵਿਕਸਿਤ ਭਾਰਤ ਲਈ ਇੱਕ ਮਜ਼ਬੂਤ ਰੋਡਮੈਪ ਪੇਸ਼ ਕਰਦਾ ਹੈ, ਜਿਸ ਵਿੱਚ ਬੁਨਿਆਦੀ ਢਾਂਚੇ ਤੋਂ ਲੈ ਕੇ ਏਆਈ ਤੱਕ, ਗ੍ਰਾਮੀਣ ਖੁਸ਼ਹਾਲੀ ਤੋਂ ਲੈ ਕੇ ਟੂਰਿਜ਼ਮ ਤੱਕ, ਨੌਜਵਾਨਾਂ ਦੀ ਭਾਗੀਦਾਰੀ ਤੋਂ ਲੈ ਕੇ ਇੱਕ ਮਜ਼ਬੂਤ ਅਰਥਵਿਵਸਥਾ ਤੱਕ, ਅਤੇ ਸਿਹਤ ਸੰਭਾਲ਼ ਤੋਂ ਲੈ ਕੇ ਜਨਤਕ ਭਲਾਈ ਤੱਕ ਹਰ ਖੇਤਰ ਨੂੰ ਸ਼ਾਮਲ ਕੀਤਾ ਗਿਆ ਹੈ।