ਇਹ ਵਿਕਸਿਤ ਭਾਰਤ ਦੇ ਸੰਕਲਪ ਦਾ ਵਿਜ਼ਿਨਰੀ ਬਜਟ ਹੈ... ਦੇਸ਼ ਦੇ ਸੰਸਾਧਨਾਂ, ਸਮਰੱਥਾਵਾਂ ਅਤੇ ਖੁਸ਼ਹਾਲੀ ਨੂੰ ਧਿਆਨ ਵਿੱਚ ਰੱਖਦੇ ਹੋਏ, ਈਜ਼ ਆਫ਼ ਡੂਇੰਗ ਬਿਜ਼ਨਸ ਅਤੇ ਈਜ਼ ਆਫ਼ ਲਿਵਿੰਗ ਦੀ ਦਿਸ਼ਾ ਵਿੱਚ ਚਲ ਕੇ ਲੋਕਾਂ ਦੇ ਜੀਵਨ ਨੂੰ ਸਰਲ, ਸਹਿਜ ਅਤੇ ਸਮ੍ਰਿੱਧ ਕਰਨ ਵਾਲਾ ਬਜਟ ਹੈ।