ਪ੍ਰਧਾਨ ਮੰਤਰੀ ਸ਼੍ਰੀ @narendramodi ਦੇ ਮਾਰਗਦਰਸ਼ਨ ਵਿੱਚ ਤਿਆਰ ਅਤੇ ਵਿੱਤ ਮੰਤਰੀ @nsitharaman ਜੀ ਵੱਲੋਂ ਪੇਸ਼, ਇਸ ਸ਼ਾਨਦਾਰ ਬਜਟ ਦੇ ਲਈ ਮੈਂ ਉਨ੍ਹਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਇਹ ਜਨਤਕ ਭਾਵਨਾਵਾਂ ਅਤੇ ਜਨਤਕ ਉਮੀਦਾਂ ‘ਤੇ ਖਰਾ ਉਤਰਨ ਵਾਲਾ ਬਜਟ ਹੈ। ਨਾਲ ਹੀ, ਇਹ ਬਜਟ ਪ੍ਰਧਾਨ ਮੰਤਰੀ ਜੀ ਦੇ ਆਤਮਨਿਰਭਰ ਭਾਰਤ ਅਤੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਨੀਂਹ ਦਿੰਦਾ ਹੈ, ਜਿਸ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਉਥਾਨ ਦੇ ਲਈ ਢੁਕਵੇਂ ਪ੍ਰਾਵਧਾਨ ਕੀਤੇ ਗਏ ਹਨ।