ਸ਼੍ਰੀ ਸਰਬਾਨੰਦ ਸੋਨੋਵਾਲ, ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ
ਮੈਰੀਟਾਈਮ ਸੈਕਟਰ ਵਿੱਚ ਆਤਮਨਿਰਭਰਤਾ ਵੱਲ ਇੱਕ ਵੱਡਾ ਕਦਮ! #Budget2026 ਵਿੱਚ ਕੰਟੇਨਰ ਮੈਨੂਫੈਕਚਰਿੰਗ ਦੇ ਲਈ ਖਾਸ ਸਕੀਮ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਪੰਜ ਸਾਲ ਦੇ ਲਈ 10,000 ਕਰੋੜ ਰੁਪਏ ਦੀ ਬਜਟ ਐਲੋਕੇਸ਼ਨ ਹੈ। ਇਹ ਪਹਿਲਕਦਮੀ ਭਾਰਤ ਵਿੱਚ ਇੱਕ ਵਰਲਡ-ਕਲਾਸ ਕੰਟੇਨਰ ਮੈਨੂਫੈਕਚਰਿੰਗ ਈਕੋਸਿਸਟਮ ਦੇ ਡਿਵੈਲਪਮੈਂਟ ਨੂੰ ਹੁਲਾਰਾ ਦੇਵੇਗੀ, ਆਯਾਤ 'ਤੇ ਸਾਡੀ ਨਿਰਭਰਤਾ ਘੱਟ ਕਰੇਗੀ ਅਤੇ ਗਲੋਬਲ ਸਪਲਾਈ ਚੇਨ ਨੂੰ ਮਜ਼ਬੂਤ ਕਰੇਗੀ। #ViksitBharatBudget