ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ
ਗ਼ਰੀਬਾਂ ਦੀ ਭਲਾਈ, ਕਿਸਾਨਾਂ ਦੇ ਉਥਾਨ, ਮਾਤ-ਸ਼ਕਤੀ ਦੇ ਸਨਮਾਨ ਅਤੇ ਨੌਜਵਾਨਾਂ ਦੀ ਮੁਸਕਾਨ ਨੂੰ ਸਮਰਪਿਤ ਇਸ ਲੋਕ-ਪੱਖੀ, ਜਨ-ਪੱਖੀ ਬਜਟ ਲਈ ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਅਤੇ ਵਿੱਤ ਮੰਤਰੀ ਦਾ ਦਿਲੋਂ ਧੰਨਵਾਦ।