ਸਾਇਮਨ ਹੈਰਿਸ ਟੀਡੀ, ਆਇਰਲੈਂਡ ਦੇ ਪ੍ਰਧਾਨ ਮੰਤਰੀ
ਦੁਨੀਆ ਵਿੱਚ ਲੋਕਤੰਤਰ ਦੇ ਸਭ ਤੋਂ ਬੜੇ ਆਯੋਜਨ ਦੇ ਲਈ ਭਾਰਤ ਨੂੰ ਵਧਾਈਆਂ। ਭਾਰਤ ਅਤੇ ਆਇਰਲੈਂਡ ਦੇ ਦਰਮਿਆਨ 75 ਸਾਲ ਦੇ ਦੁਵੱਲੇ ਸਬੰਧਾਂ ਦਾ ਉਤਸਵ ਮਨਾਉਂਦੇ ਹੋਏ, ਮੈਂ ਨਰੇਂਦਰ ਮੋਦੀ ਦੇ ਨਾਲ ਮਿਲ ਕੇ ਸਾਡੇ ਸਬੰਧਾਂ ਨੂੰ ਹੋਰ ਗਹਿਰਾ ਕਰਨ ਦੀ ਆਸ਼ਾ ਕਰਦਾ ਹਾਂ।