ਸਾਬਕਾ ਕ੍ਰਿਕਟਰ ਵੈਂਕਟੇਸ਼ ਪ੍ਰਸਾਦ
ਕੱਲ੍ਹ ਬੰਗਲੁਰੂ ਵਿੱਚ ਰਾਜਭਵਨ ਵਿੱਚ ਸਾਡੇ ਮਾਣਯੋਗ ਪ੍ਰਧਾਨ ਮੰਤਰੀ @narendramodi ਜੀ ਨਾਲ ਆਪਣੇ ਸਾਥੀ ਕ੍ਰਿਕਟਰਾਂ ਨਾਲ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਨੇ ਭਾਰਤ ਵਿੱਚ ਖੇਡ ਦੇ ਬੁਨਿਆਦੀ ਢਾਂਚੇ, ਓਲੰਪਿਕਸ ਅਤੇ ਖੇਡ ਸੱਭਿਆਚਾਰ ਸਹਿਤ ਕਈ ਮੁੱਦਿਆਂ 'ਤੇ ਚਰਚਾ ਕੀਤੀ।