ਸਿਧਾਰਥ ਮਲਹੋਤਰਾ, ਅਭਿਨੇਤਾ
ਜੀ20 ਸਮਿਟ ਵਿੱਚ 'ਵੰਨ ਅਰਥ' ਦੀ ਦਿਸ਼ਾ ਵਿੱਚ ਅਗਵਾਈ ਕਰਨ ਦੇ ਲਈ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਅਤੇ ਸਾਰੇ ਨੇਤਾਵਾਂ ਨੂੰ ਵਧਾਈਆਂ। 'ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ' ਲਈ ਸਾਂਝਾ ਪ੍ਰਯਾਸ।