ਸਿਰਿਲ ਰਾਮਾਫੋਸਾ, ਰਾਸ਼ਟਰਪਤੀ, ਦੱਖਣ ਅਫਰੀਕਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਦੀ ਨਿਰਣਾਇਕ ਜਿੱਤ 'ਤੇ ਦੱਖਣੀ ਅਫਰੀਕਾ ਹਾਰਦਿਕ ਵਧਾਈਆਂ ਭੇਜਦਾ ਹੈ। ਦੂਜੇ ਕਾਰਜਕਾਲ ਲਈ ਤੁਹਾਨੂੰ ਅਸੀਂ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਸਾਡੇ ਦੋਹਾਂ ਦੇਸ਼ਾਂ ਦਰਮਿਆਨ ਚੰਗੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਤਸੁਕਤਾ ਨਾਲ ਉਡੀਕ ਕਰਦੇ ਹਾਂ।