ਪ੍ਰਧਾਨ ਮੰਤਰੀ ਨਰੇਂਦਰ ਮੋਦੀ ਯਕੀਨੀ ਤੌਰ 'ਤੇ ਇੱਕ ਵਿਜ਼ਨ ਵਾਲੇ ਵਿਅਕਤੀ ਹਨ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਕੁਝ ਕਰਨਾ ਚਾਹੁੰਦੇ ਹਨ। ਜਦੋਂ ਤੁਸੀਂ ਉਨ੍ਹਾਂ ਨੂੰ ਸੁਣਨਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਪਖੰਡੀ ਲਗ ਸਕਦੇ ਹਨ ਲੇਕਿਨ ਉਹ ਕਦੇ ਵੀ ਕੁਝ ਗ਼ਲਤ ਨਹੀਂ ਕਹਿੰਦੇ । ਉਹ ਇਕਦਮ ਸਹੀ ਗੱਲ ਕਹਿੰਦੇ ਹਨ।