ਕੇਂਦਰੀ ਬਜਟ 2026-27 ਵਿੱਚ ਰਸਾਇਣਾਂ, ਇਲੈਕਟ੍ਰੌਨਿਕਸ ਅਤੇ ਪੂੰਜੀਗਤ ਵਸਤਾਂ ਵਿੱਚ ਡੋਮੈਸਟਿਕ ਮੈਨੂਫੈਕਚਰਿੰਗ 'ਤੇ ਸਰਕਾਰ ਦਾ ਨਿਰੰਤਰ ਧਿਆਨ ਸਪਲਾਈ-ਚੇਨ ਲਚਕਤਾ ਨੂੰ ਮਜ਼ਬੂਤ ਕਰਦਾ ਹੈ ਅਤੇ ਭਾਰਤ ਦੀ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਉਤਪਾਦਨ ਕੇਂਦਰ ਬਣਨ ਦੀ ਇੱਛਾ ਦਾ ਸਮਰਥਨ ਕਰਦਾ ਹੈ।