ਸੁਨੀਲ ਭਾਰਤੀ ਮਿੱਤਲ, ਚੇਅਰਮੈਨ, ਭਾਰਤੀ ਇੰਟਰਪ੍ਰਾਈਜਿਜ
ਪ੍ਰਧਾਨ ਮੰਤਰੀ ਮੋਦੀ ਜਿਸ ਸੁਭਾਸ਼ਣ ਕਲਾ () ਨਾਲ ਦੁਨੀਆ ਨੂੰ ਭਾਰਤ ਦੇ ਵਿਜ਼ਨ ਬਾਰੇ ਦੱਸਦੇ ਹਨ, ਉਹ ਹਰੇਕ ਭਾਰਤੀ ਨੂੰ ਮਾਣ ਬਖਸ਼ਦੀ ਹੈ। ਫਿਰ ਭਾਵੇਂ ਉਹ ਦੇਸ਼ਾਂ ਦੀ ਸੰਸਦ ਵਿੱਚ ਉਨ੍ਹਾਂ ਦਾ ਭਾਸ਼ਣ ਹੋਵੇ ਜਾਂ ਸੰਯੁਕਤ ਰਾਸ਼ਟਰ ਵਿੱਚ ਅਤੇ ਹੋਰ ਅੰਦਰਰਾਸ਼ਟਰੀ ਮੰਚਾਂ `ਤੇ ਉਨ੍ਹਾਂ ਦਾ ਭਾਸ਼ਣ ਹੋਵੇ।