ਇੱਕ ਸਾਹਸਿਕ ਬਜਟ ਜੋ ਵਿਕਾਸ ਨੂੰ ਸਮਾਵੇਸ਼ ਨਾਲ ਜੋੜਦਾ ਹੈ। ਸਾਇੰਸ, ਇਨੋਵੇਸ਼ਨ ਅਤੇ ਰਿਸਰਚ ਵਿੱਚ ਨਿਰੰਤਰ ਨਿਵੇਸ਼ ਦੇ ਨਾਲ-ਨਾਲ ਹੁਨਰ 'ਤੇ ਜ਼ੋਰ ਸਮੇਂ ਸਿਰ ਹੈ ਅਤੇ ਘਰੇਲੂ ਸਮਰੱਥਾਵਾਂ ਨੂੰ ਮਜ਼ਬੂਤ ਕਰੇਗਾ, ਮਹੱਤਵਪੂਰਨ ਖੇਤਰਾਂ ਵਿੱਚ ਆਯਾਤ ਪ੍ਰਤੀਸਥਾਪਨ ਨੂੰ ਅੱਗੇ ਵਧਾਏਗਾ।