ਸਾਡੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਸ਼ਖ਼ਸੀਅਤ ਵਿੱਚ ਇੱਕ ਵਿਲੱਖਣ ਗੁਣ ਇਹ ਹੈ ਕਿ ਜਦੋਂ ਵੀ ਉਹ ਤੁਹਾਨੂੰ ਮਿਲਦੇ ਹਨ, ਉਹ ਸ਼ਬਦਾਂ ਨਾਲੋਂ ਆਪਣੀਆਂ ਅੱਖਾਂ ਨਾਲ ਜ਼ਿਆਦਾ ਗੱਲ ਕਰਦੇ ਹਨ। ਮੈਨੂੰ ਬਹੁਤ ਵਧੀਆ ਲਗਿਆ ਜਦੋਂ ਉਨ੍ਹਾਂ ਨੇ ਗਣਤੰਤਰ ਦਿਵਸ 'ਤੇ ਰਾਸ਼ਟਰਪਤੀ ਭਵਨ ਵਿਖੇ ਐਟ ਹੋਮ ਰਿਸੈਪਸ਼ਨ ਵਿੱਚ ਮੇਰਾ ਨਾਮ ਲੈ ਕੇ ਮੁਸਕਰਾਹਟ ਨਾਲ ਮੇਰਾ ਸਵਾਗਤ ਕੀਤਾ।