ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਕੁਸ਼ਲ ਅਗਵਾਈ ਵਿੱਚ, ਜੀ20 ਸਮਿਟ ਵਿੱਚ ਭਾਰਤ ਦੀ ਜ਼ਿਕਰਯੋਗ ਭੂਮਿਕਾ ਨੇ ਆਲਮੀ ਮਾਮਲਿਆਂ ਵਿੱਚ ਸਾਡੇ ਦੇਸ਼ ਦੇ ਮਹੱਤਵਪੂਰਨ ਪ੍ਰਭਾਵ ਦੀ ਪੁਸ਼ਟੀ ਕੀਤੀ ਹੈ। ਹਰੇਕ ਭਾਰਤੀ ਨੂੰ ਇਹ ਦੇਖ ਕੇ ਬਹੁਤ ਮਾਣ ਹੋ ਸਕਦਾ ਹੈ ਕਿ ਸਾਡਾ ਦੇਸ਼ ਇੱਕ ਉੱਜਵਲ ਕੱਲ੍ਹ ਦੇ ਲਈ ਆਲਮੀ ਪਹਿਲ ਦੀ ਅਗਵਾਈ ਕਰ ਰਿਹਾ ਹੈ। ਇਸ ਪ੍ਰਗਤੀ ਨਾਲ ਨਾ ਕੇਵਲ ਭਾਰਤ ਨੂੰ, ਬਲਕਿ ਪੂਰੇ ਵਿਸ਼ਵ ਨੂੰ ਲਾਭ ਹੁੰਦਾ ਹੈ। ਸੱਚਮੁੱਚ, ਸਾਡੇ ਰਾਸ਼ਟਰ ਦੇ ਲਈ ਇੱਕ ਇਤਿਹਾਸਿਕ ਅਵਸਰ!