ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਰਕਾਰ ਨੇ ਵਪਾਰ ਸੁਰੂ ਕਰਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਾਰਤ ਵਿੱਚ ਨੌਕਰਸ਼ਾਹੀ ਸਬੰਧੀ ਦਖਲਅੰਦਾਜ਼ੀ ਅਤੇ ਦੇਰੀ ਨੂੰ ਦੂਰ ਕਰਦੇ ਹੋਏ ਨਿਵੇਸ਼ ਦੇ ਮੌਕਿਆਂ ਨੂੰ ਵਧਾ ਰਹੇ ਹਨ।