ਸੁੰਦਰਰਾਮਨ ਰਾਮਾਮੂਰਤੀ, ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਬੀਐੱਸਈ
ਵਿੱਤ ਮੰਤਰੀ ਨੇ ਇੱਕ ਵਾਰ ਫਿਰ ਜ਼ਿੰਮੇਦਾਰੀ ਨਾਲ ਭਰਿਆ, ਇਨੋਵੇਟਿਵ ਅਤੇ ਸਮਾਵੇਸ਼ੀ ਬਜਟ ਪੇਸ਼ ਕੀਤਾ ਹੈ। ਇਹ ਬਜਟ ਫਿਸਕਲ ਪ੍ਰੋਡਕਟਸ 'ਤੇ ਜ਼ੋਰ ਦਿੰਦਾ ਹੈ ਅਤੇ ਨਿਜੀ ਪੂੰਜੀ ਨਿਵੇਸ਼ ਦੇ ਲਈ ਜਗ੍ਹਾ ਦਿੰਦਾ ਹੈ... ਵਿੱਤ ਮੰਤਰੀ ਨੇ ਇੱਕ ਵਾਰ ਫਿਰ ਰਾਸ਼ਟਰੀ ਮਹੱਤਵ ਦੇ ਖੇਤਰਾਂ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਭਾਰਤ ਦੇ ਲਈ ਇੱਕ ਬਹੁਤ ਮਜ਼ਬੂਤ ਰਸਤੇ ਦੀ ਨੀਂਹ ਰੱਖੀ ਹੈ।