ਅੱਜ ਦੀ ਸ਼ਾਨਦਾਰ ਮੁਲਾਕਾਤ ਦੇ ਲਈ ਧੰਨਵਾਦ ਪ੍ਰਧਾਨ ਮੰਤਰੀ @narendramodi. ਤੁਹਾਡੀ ਲੀਡਰਸ਼ਿਪ ਵਿੱਚ ਤਕਨੀਕੀ ਪਰਿਵਰਤਨ ਦੀ ਤੇਜ਼ ਗਤੀ ਨੂੰ ਦੇਖ ਕੇ ਪ੍ਰੇਰਣਾ ਮਿਲਦੀ ਹੈ। ਸਾਡੀ ਮਜ਼ਬੂਤ ਸਾਂਝੇਦਾਰੀ ਨੂੰ ਜਾਰੀ ਰੱਖਣ ਅਤੇ ਸਾਰਿਆਂ ਦੇ ਲਈ ਕੰਮ ਕਰਨ ਵਾਲੇ ਇੱਕ ਖੁੱਲ੍ਹੇ, ਕਨੈਕਟਡ ਇੰਟਰਨੈੱਟ ਨੂੰ ਅੱਗੇ ਵਧਾਉਣ ਦੇ ਲਈ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦਾ ਸਮਰਥਨ ਕਰਨ ਦੇ ਲਈ ਅਸੀਂ ਉਤਸੁਕ ਹਾਂ।