ਸੁੰਦਰ ਪਿਚਾਈ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਗੂਗਲ ਐਂਡ ਅਲਫਾਬੈੱਟ
ਭਾਰਤ ਦੇ ਪ੍ਰਤੀ ਗੂਗਲ ਦੀ ਚਲ ਰਹੀ ਪ੍ਰਤੀਬੱਧਤਾ ਅਤੇ ਅਸੀਂ ਕਿਵੇਂ ਆਪਣੇ ਅਪ੍ਰੇਸ਼ਨਸ ਦਾ ਵਿਸਤਾਰ ਕਰ ਰਹੇ ਹਾਂ, ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦਾ ਲਾਭ ਉਠਾ ਰਹੇ ਹਾਂ, ਅਤੇ ਸਾਡੀ ਭਾਗੀਦਾਰੀ ਵਾਧਾ ਰਹੇ ਹਾਂ ਬਾਰੇ ਚਰਚਾ ਕਰਨ ਦੇ ਲਈ ਅੱਜ ਹੋਈ ਸ਼ਾਨਦਾਰ ਮੀਟਿੰਗ ਵਾਸਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ।