ਸੋਨੂ ਨਿਗਮ, ਗਾਇਕ
ਆਦਰਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਪਿਛਲੇ 9 ਵਰ੍ਹਿਆਂ ਵਿੱਚ ਤੁਸੀਂ ਭਾਰਤ ਨੂੰ ਆਲਮੀ ਮੰਚ 'ਤੇ ਹੁਲਾਰਾ ਦਿੱਤਾ ਹੈ। ਪ੍ਰਮਾਤਮਾ ਤੁਹਾਨੂੰ ਦੇਸ਼ ਸੇਵਾ ਵਿੱਚ ਹੋਰ ਅਧਿਕ ਸਸ਼ਕਤ ਬਣਾਏ। ਮੈਂ ਮਹਾਦੇਵ ਨੂੰ ਤੁਹਾਡੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਪ੍ਰਾਰਥਨਾ ਕਰਦਾ ਹਾਂ।