ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਤਸਾਹਨ ਦੇ ਸ਼ਬਦਾਂ ਨੇ ਸਾਡੇ ਐਥਲੀਟਾਂ ਨੂੰ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨ ਅਤੇ ਆਪਣੀ ਸਮਰੱਥਾ ਹਾਸਲ ਕਰਨ ਦੇ ਲਈ ਇੱਕ ਬੜਾ ਪ੍ਰੋਤਸਾਹਨ ਦਿੱਤਾ ਹੈ।