ਇਸ ਨਾਲ ਐਗਰੀਕਲਚਰ ਅਤੇ ਮੈਨੂਫੈਕਚਰਿੰਗ ਤੋਂ ਲੈ ਕੇ ਸਰਵਿਸਿਜ਼ ਤੱਕ ਕਈ ਖੇਤਰਾਂ ਵਿੱਚ ਬਹੁਤ ਅਧਿਕ ਨਿਵੇਸ਼ ਆਇਆ ਹੈ। ਈਜ਼ ਆਵ੍ ਡੂਇੰਗ ਬਿਜ਼ਨਸ 'ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ, ਅਤੇ ਬਹੁਤ ਸਾਰੇ ਖੇਤਰਾਂ ਨੂੰ ਸਰਲ ਬਣਾਇਆ ਜਾ ਰਿਹਾ ਹੈ।