“ਮੈਨੂੰ ਲਗਦਾ ਹੈ ਕਿ ਸਪਸ਼ਟ ਤੌਰ 'ਤੇ ਈਜ਼ ਆਵ੍ ਡੂਇੰਗ ਬਿਜ਼ਨਸ ਰੈਂਕਿੰਗ ਵਿੱਚ ਕਾਫੀ ਸੁਧਾਰ ਹੋਇਆ ਹੈ, ਜੋ ਭਾਰਤ ਵਿੱਚ ਲੱਖਾਂ ਯੂਰੋ ਦਾ ਨਿਵੇਸ਼ ਕਰਨ ਲਈ ਤਿਆਰ ਸਾਡੇ ਵਰਗੀਆਂ ਬਾਹਰਲੀਆਂ ਕੰਪਨੀਆਂ ਨੂੰ ਵਿਸ਼ਵਾਸ ਦਿੰਦਾ ਹੈ।”