ਹਯੂਗ ਟੌਡ, ਗੁਆਨਾ ਦੇ ਵਿਦੇਸ਼ ਮੰਤਰੀ
ਭਾਰਤ ਜੋ ਲੀਡਰਸ਼ਿਪ ਪ੍ਰਦਾਨ ਕਰ ਰਿਹਾ ਹੈ, ਉਸ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚਲਣ ਦੀ ਪ੍ਰਤੀਬੱਧਤਾ ਹੈ, ਜੋ ਆਲਮੀ ਸਿਧਾਂਤਾਂ ਦੇ ਅਨੁਰੂਪ ਹੈ। ਜ਼ਾਹਿਰ ਹੈ ਕਿ ਭਾਰਤ ਗਲੋਬਲ ਗਵਰਨੈਂਸ ਪੱਧਰ 'ਤੇ ਲੀਡਰਸ਼ਿਪ ਪ੍ਰਦਾਨ ਕਰ ਰਿਹਾ ਹੈ ਜੋ ਸ਼ਲਾਘਾਯੋਗ ਹੈ।