ਹਰਦੀਪ ਪੁਰੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਭਾਰਤ ਦੀ ਅਸਲ ਅਤੇ ਅਨੰਤ ਸੰਭਾਵਨਾਵਾਂ ਅਤੇ ਉਸ ਦੇ ਲੋਕਾਂ ਦੇ ਬਾਰੇ ਆਪਣੀ ਉੱਚ ਸੰਕਲਪ ਦ੍ਰਿਸ਼ਟੀ ਨੂੰ ਗਲੋਬਲ ਮੰਚ `ਤੇ ਵਿਸ਼ਵਾਸ਼ ਨਾਲ ਰੱਖਿਆ।