ਹਰਦੀਪ ਪੁਰੀ
ਮੋਦੀ ਜੀ ਨੂੰ ਭਾਰਤ ਦੇ ਇਤਿਹਾਸ, ਸੱਭਿਆਚਾਰ ਅਤੇ ਸੱਭਿਅਤਾ ਦੀ ਗਹਿਰੀ ਜਾਣਕਾਰੀ ਹੈ ਪਰ ਦੁਨੀਆ ਵਿਚ ਸਹੀ ਸਥਾਨ ਪ੍ਰਾਪਤ ਕਰਨ ਲਈ ਉਹ ਭਾਰਤ ਦੇ ਆਧੁਨਿਕੀਕਰਨ ਲਈ ਦ੍ਰਿੜ੍ਹ ਸੰਕਲਪ ਹਨ ।