ਸਾਨੂੰ ਸ਼ਾਨਦਾਰ ਸੁਵਿਧਾਵਾਂ ਦੀ ਪਹੁੰਚ ਦੇ ਨਾਲ-ਨਾਲ ਸਰਕਾਰ ਤੋਂ ਕਾਫੀ ਸਹਾਇਤਾ ਮਿਲ ਰਹੀ ਹੈ। ਜਦੋਂ ਪ੍ਰਧਾਨ ਮੰਤਰੀ ਮੋਦੀ ਸਾਡੇ ਨਾਲ ਜੁੜਦੇ ਹਨ ਅਤੇ ਪ੍ਰੇਰਣਾ ਪ੍ਰਦਾਨ ਕਰਦੇ ਹਨ ਤਾਂ ਇਹ ਸਾਡੇ, ਐਥਲੀਟਾਂ ਦੇ ਲਈ ਪ੍ਰੇਰਣਾ ਦੇ ਇੱਕ ਬਹੁਤ ਬੜੇ ਸਰੋਤ ਵਜੋਂ ਕੰਮ ਕਰਦਾ ਹੈ।