ਹਰਮੀਲਾ ਬੈਂਸ, ਐਥਲੀਟ
ਜਿਸ ਦਿਨ ਮੈਂ ਜਿੱਤੀ ਸਾਂ, ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ 'ਤੇ ਮੈਨੂੰ ਫਾਲੋ ਕੀਤਾ। ਉਨ੍ਹਾਂ ਨੇ ਨਾ ਸਿਰਫ਼ 1500 ਮੀਟਰ ਵਿੱਚ ਮੇਰੀ ਜਿੱਤ ਬਾਰੇ ਟਵੀਟ ਕੀਤਾ ਬਲਕਿ 800 ਮੀਟਰ ਵਿੱਚ ਮੇਰੀ ਸਫ਼ਲਤਾ ਦਾ ਭੀ ਜਸ਼ਨ ਮਨਾਇਆ। ਇਹ ਸਾਡੇ ਲਈ ਪ੍ਰੇਰਣਾ ਦਾ ਇੱਕ ਵਿਲੱਖਣ ਅਤੇ ਬੇਮਿਸਾਲ ਪੱਧਰ ਪ੍ਰਦਾਨ ਕਰਦਾ ਹੈ।