ਹਰਸ਼ ਗੋਇਨਕਾ, ਚੇਅਰਮੈਨ, ਆਰਪੀਜੀ ਇੰਟਰਪ੍ਰਾਈਜਿਜ਼
#Budget2024 ਇੱਕ ਜੁਝਾਰੂ ਬਜਟ ਹੈ ਜੋ ਮੰਦੀ ਨੂੰ ਕਾਬੂ ਕਰਦਾ ਹੈ; ਗ਼ਰੀਬੀ ਦੇ ਖ਼ਿਲਾਫ਼ ਇੱਕ ਸੰਗ੍ਰਾਮ ਹੈ ਅਤੇ ਭਾਰਤ ਦੇ ਨੌਜਵਾਨਾਂ ਦੇ ਲਈ ਅਨੁਕੂਲ ਹੈ ਕਿ ਕੋਈ ਭੀ ਪਿੱਛੇ ਨਾ ਰਹੇ। ਨੌਜਵਾਨਾਂ ਦੇ ਲਈ ਸਮਾਵੇਸ਼, ਸਿੱਖਿਆ ਅਤੇ ਰੋਜ਼ਗਾਰ ਅਤੇ ਜਨਤਾ ਦੇ ਕਲਿਆਣ ਦੇ ਉਪਾਵਾਂ ਦੇ ਨਾਲ, ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸਾਹਸਿਕ ਕਾਰਜ ਕੀਤਾ ਹੈ।