ਹਾਮਿਦ ਕਰਜ਼ਈ, ਸਾਬਕਾ ਰਾਸ਼ਟਰਪਤੀ ਅਫ਼ਗ਼ਾਨਿਸਤਾਨ
ਮਹਾਮਹਿਮ ਨਰੇਂਦਰ ਮੋਦੀ, ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦੇ ਅਵਸਰ 'ਤੇ ਤੁਹਾਨੂੰ ਵਧਾਈਆਂ ਦਿੰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਦੇ ਲੋਕ ਤੁਹਾਡੀ ਸੂਝਬੂਝ ਭਰੀ ਅਗਵਾਈ ਵਿੱਚ ਆਪਣੀ ਪ੍ਰਗਤੀ ਜਾਰੀ ਰੱਖਣਗੇ। ਤੁਹਾਨੂੰ ਅਤੇ ਭਾਰਤ ਦੇ ਦੋਸਤਾਨਾ ਲੋਕਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।