ਮੋਦੀ ਜੀ ਅੱਜ ਦੇ ਆਧੁਨਿਕ ਜਗਤ ਵਿੱਚ ਇੱਕ ਪ੍ਰਕਾਸ਼ ਥੰਮ੍ਹ ਦੀ ਤਰ੍ਹਾਂ ਖੜ੍ਹੇ ਹਨ, ਜਿੱਥੇ ਸਾਰੇ ਵਿਸ਼ਵ ਨੇਤਾ ਉਨ੍ਹਾਂ ਵੱਲ ਦੇਖਦੇ ਹਨ ਅਤੇ ਸਾਡੇ ਗੌਰਵਸ਼ਾਲੀ ਦੇਸ਼, ਭਾਰਤ ਦੇ ਹਿਤਾਂ ਦੇ ਲਈ ਕੀਤੇ ਗਏ ਉਨ੍ਹਾਂ ਦੇ ਸਾਹਸੀ ਅਤੇ ਬੁੱਧੀਮਾਨ ਨਿਰਣਿਆਂ ਦੀ ਪ੍ਰਸ਼ੰਸਾ ਕਰਦੇ ਹਨ! ਪ੍ਰੇਰਕ ਆਚਰਣ ਨਾਲ, ਅਗਵਾਈ ਕਰਨ ਵਾਲੇ ਮਿਸਾਲੀ ਨੇਤਾ ਨੂੰ, ਜਨਮ ਦਿਨ ਦੀਆਂ ਸ਼ੁਭਕਾਮਨਾਵਾਂ।