ਜ਼ੋਰੇਧਾ ਦੇ ਸਹਿ-ਸੰਸਥਾਪਕ ਨਿਤਿਨ ਕਾਮਥ
ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਪ੍ਰਧਾਨ ਮੰਤਰੀ ਮੋਦੀ ਉਦਯੋਗ ਅਤੇ ਵਪਾਰ ਜਗਤ ਬਾਰੇ ਬਹੁਤ ਗਹਿਨ ਸਮਝ ਰੱਖਦੇ ਹਨ। ਉਹ ਉੱਦਮੀਆਂ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ ਅਤੇ ਦੇਸ਼ ਵਿੱਚ ਉੱਦਮਤਾ ਕਿਵੇਂ ਵਿਕਸਿਤ ਕਰੀਏ; ਇਸ ਦਿਸ਼ਾ ਵਿੱਚ ਉਨ੍ਹਾਂ ਦਾ ਵਿਜ਼ਨ ਬਹੁਤ ਸਪਸ਼ਟ ਹੈ।