Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਥੇਵਰ ਜਯੰਤੀ ‘ਤੇ ਪਸੁਮਪੋਨ ਮੁਥੁਰਾਮਲਿੰਗ ਥੇਵਰ ਦੇ ਯੋਗਦਾਨ ਨੂੰ ਯਾਦ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਥੇਵਰ ਜਯੰਤੀ ਦੇ ਅਵਸਰ ਤੇ ਮਹਾਨ ਪਸੁਮਪੋਨ ਮੁਥੁਰਾਮਲਿੰਗ ਥੇਵਰ ਦੇ ਬਹੁਮੁੱਲੇ ਯੋਗਦਾਨ ਨੂੰ ਯਾਦ ਕੀਤਾ ਹੈ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

ਥੇਵਰ ਜਯੰਤੀ ਦੇ ਵਿਸ਼ੇਸ਼ ਅਵਸਰ ਤੇ, ਮੈਂ ਮਹਾਨ ਪਸੁਮਪੋਨ ਮੁਥੁਰਾਮਲਿੰਗ ਥੇਵਰ ਦੇ ਬਹੁਮੁੱਲੇ ਯੋਗਦਾਨ ਨੂੰ ਯਾਦ ਕਰਦਾ ਹਾਂ। ਅਤਿਅੰਤ ਬਹਾਦਰ ਅਤੇ ਦਿਆਲੂ ਥੇਵਰ ਨੇ ਆਪਣਾ ਜੀਵਨ ਲੋਕ ਕਲਿਆਣ ਅਤੇ ਸਮਾਜਿਕ ਨਿਆਂ ਦੇ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਕਿਸਾਨਾਂ ਅਤੇ ਵਰਕਰਾਂ ਦੇ ਕਲਿਆਣ ਦੇ ਲਈ ਕਈ ਪ੍ਰਯਤਨ ਕੀਤੇ।”

 

 

***

ਡੀਐੱਸ/ਐੱਸਐੱਚ