ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੈਰਾਲੰਪਿਕ 2016 ਵਿੱਚ ਮਰੀਯੱਪਨ ਥਾਂਗਾਵੇਲੂ ਨੂੰ ਸੋਨੇ ਅਤੇ ਵਰੁਣ ਸਿੰਘ ਭਾਟੀ ਨੂੰ ਕਾਂਸੀ ਮੈਡਲ ਜਿੱਤਣ `ਤੇ ਵਧਾਈਆਂ ਦਿੱਤੀਆਂ ਹਨ | ਮਰੀਯੱਪਨ ਅਤੇ ਵਰੁਣ ਸਿੰਘ ਦੋਹਾਂ ਨੇ ਪੁਰਸ਼ਾਂ ਦੀ ਉੱਚੀ ਛਾਲ ਮੁਕਾਬਲੇ (high jump event) ਵਿੱਚ ਮੈਡਲ ਜਿੱਤੇ |
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਖੁਸ਼ੀ ਵਿੱਚ ਝੂਮ ਰਿਹਾ ਹੈ! ਰੀਓ 2016 ਪੈਰਾਲੰਪਿਕ ਵਿੱਚ ਸੋਨੇ ਦਾ ਮੈਡਲ ਜਿੱਤਣ `ਤੇ ਮਰੀਯੱਪਨ ਥਾਂਗਾਵੇਲੂ ਨੂੰ ਅਤੇ ਕਾਂਸੀ ਮੈਡਲ ਜਿੱਤਣ `ਤੇ ਵਰੁਣ ਸਿੰਘ ਭਾਟੀ ਨੂੰ ਵਧਾਈਆਂ |”
AKT/NT
India is elated! Congratulations to Mariyappan Thangavelu on winning a gold & Varun Singh Bhati for the bronze at the #Paralympics. #Rio2016
— Narendra Modi (@narendramodi) September 10, 2016