Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਦੋਹਰੇ ਟੈਕਸਾਂ ਤੋਂ ਬਚਾਓ ਲਈ ਭਾਰਤ ਤੇ ਤਾਜਿਕਿਸਤਾਨ ਦੇ ਵਿਚਕਾਰ ਸਮਝੌਤੇ ਅਤੇ ਆਮਦਨ ‘ਤੇ ਟੈਕਸਾਂ ਦੇ ਸਬੰਧ ਵਿੱਚ ਵਿੱਤੀ ਰੋਕਥਾਮ ਸੋਧ ਪ੍ਰੋਟੋਕੋਲ ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਦੋਹਰੇ ਟੈਕਸਾਂ ਤੋਂ ਬਚਾਓ ਲਈ ਭਾਰਤ ਤੇ ਤਾਜਿਕਿਸਤਾਨ ਵਿਚਕਾਰ ਹੋਏ ਸਮਝੌਤੇ ਅਤੇ ਆਮਦਨ ‘ਤੇ ਟੈਕਸਾਂ ਦੇ ਸਬੰਧ ਵਿੱਚ ਵਿੱਤੀ ਰੋਕਥਾਮ ਸੋਧ ਪ੍ਰੋਟੋਕੋਲ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪ੍ਰੋਟੋਕੋਲ ਦੇ ਲਾਗੂ ਹੋਣ ਤੋਂ ਬਾਅਦ ਦੋਹਰਾ ਟੈਕਸ ਬਚਾਓ ਸਮਝੌਤਾ, ਗੈਰ ਟੈਕਸ ਉਦੇਸ਼ਾਂ ਲਈ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਡੀਟੀਏਏ (DTAA) ਦੇ ਤਹਿਤ ਵਿਚਾਰ ਤੇ ਜਾਣਕਾਰੀ ਸਾਂਝਾ ਕਰਨ ਦੇ ਯੋਗ ਬਣਾਏਗਾ।

***

ਏਕੇਟੀ/ਵੀਬੀਏ/ਐੱਸਐੱਚ