Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵਰਾਤ੍ਰੇ ਦੇ ਅੱਠਵੇਂ ਦਿਨ ‘ਤੇ ਦੇਵੀ ਮਹਾਗੌਰੀ ਦੀ ਪ੍ਰਾਰਥਨਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰੀ ਦੇ ਅੱਠਵੇਂ ਦਿਨ ‘ਤੇ ਦੇਵੀ ਮਹਾਗੌਰੀ ਦੀ ਪ੍ਰਾਰਥਨਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

 “ਨਵਰਾਤ੍ਰੀ ਵਿੱਚ ਮਾਂ ਮਹਾਗੌਰੀ ਦਾ ਚਰਣ-ਵੰਦਨ ! ਦੇਵੀ ਮਾਂ ਦੀ ਕ੍ਰਿਪਾ ਨਾਲ ਉਨ੍ਹਾਂ ਦੇ ਸਾਰੇ ਭਗਤਾਂ ਦੇ ਜੀਵਨ ਵਿੱਚ ਸੰਪੰਨਤਾ ਅਤੇ ਪ੍ਰਸੰਨਤਾ ਬਣੀ ਰਹੇ, ਇਸੇ ਕਾਮਨਾ ਦੇ ਨਾਲ ਉਨ੍ਹਾਂ ਦੀ ਇਹ ਸਤੂਤੀ……”

 

 

***

ਐੱਮਜੇਪੀਐੱਸ/ਐੱਸਆਰ