ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਟਨਾ ਹਵਾਈ ਅੱਡੇ ‘ਤੇ ਨਵਾਂ ਟਰਮੀਨਲ ਭਵਨ ਬਿਹਾਰ ਦੀ ਪ੍ਰਗਤੀ ਦੇ ਲਈ ਬੇਹੱਦ ਸੁਖਦ ਖ਼ਬਰ ਹੈ। ਸ਼੍ਰੀ ਮੋਦੀ ਨੇ ਪਟਨਾ ਹਵਾਈ ਅੱਡੇ ‘ਤੇ ਨਵੇਂ ਟਰਮੀਨਲ ਦੀਆਂ ਕੁਝ ਝਲਕੀਆਂ ਭੀ ਸਾਂਝੀਆਂ ਕੀਤੀਆਂ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ ਲਿਖਿਆ:
“ਪਟਨਾ ਹਵਾਈ ਅੱਡੇ ਨੂੰ ਆਧੁਨਿਕ ਟਰਮੀਨਲ ਭਵਨ ਮਿਲਿਆ! ਇਹ ਬਿਹਾਰ ਦੀ ਪ੍ਰਗਤੀ ਦੇ ਲਈ ਬਹੁਤ ਅੱਛੀ ਖ਼ਬਰ ਹੈ।
ਇੱਥੇ ਨਵੇਂ ਟਰਮੀਨਲ ਦੀਆਂ ਕੁਝ ਝਲਕੀਆਂ ਪ੍ਰਸਤੁਤ ਹਨ।”
Patna airport gets a modern terminal building! This is great news for Bihar’s progress.
Here are some glimpses from the new terminal. pic.twitter.com/bRSqgT8ajk
— Narendra Modi (@narendramodi) May 29, 2025
***
ਐੱਮਜੇਪੀਐੱਸ/ਵੀਜੇ
Patna airport gets a modern terminal building! This is great news for Bihar's progress.
— Narendra Modi (@narendramodi) May 29, 2025
Here are some glimpses from the new terminal. pic.twitter.com/bRSqgT8ajk