Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਕੇਵੜੀਆ ਸਥਿਤ ਪ੍ਰਤਿਸ਼ਠਿਤ ਸਟੈਚਿਊ ਆਫ ਯੂਨਿਟੀ ਦੇ ਸ਼੍ਰੀ ਓਮਰ ਅਬਦੁੱਲ੍ਹਾ (Omar Abdullah) ਦੇ ਦੌਰੇ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਓਮਰ ਅਬਦੁੱਲ੍ਹਾ (Omar Abdullah) ਦੇ ਅੱਜ ਗੁਜਰਾਤ ਵਿੱਚ ਕੇਵੜੀਆ ਸਥਿਤ ਪ੍ਰਤਿਸ਼ਠਿਤ ਸਟੈਚਿਊ ਆਫ ਯੂਨਿਟੀ ਦੇ ਦੌਰੇ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। 

ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਸ਼੍ਰੀ ਓਮਰ ਅਬਦੁੱਲ੍ਹਾ (Omar Abdullah)  ਦੇ ਐਕਸ (X) ‘ਤੇ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:

“ਕਸ਼ਮੀਰ ਤੋਂ ਕੇਵੜੀਆ!”

ਸ਼੍ਰੀ ਓਮਰ ਅਬਦੁੱਲ੍ਹਾ (Omar Abdullah)  ਜੀ ਨੂੰ ਸਾਬਰਮਤੀ ਰਿਵਰਫ੍ਰੰਟ ‘ਤੇ ਦੌੜਦੇ ਅਤੇ ਸਟੈਚਿਊ ਆਫ ਯੂਨਿਟੀ ਦੇ ਦਰਸਨ ਕਰਦੇ ਦੇਖ ਕੇ ਚੰਗਾ ਲਗਿਆ। ਸਟੈਚਿਊ ਆਫ ਯੂਨਿਟੀ ਦੀ ਉਨ੍ਹਾਂ ਦੀ ਯਾਤਰਾ ਏਕਤਾ ਦਾ ਮਹੱਤਵਪੂਰਨ ਸੰਦੇਸ਼ ਦਿੰਦੀ ਹੈ ਅਤੇ ਸਾਡੇ ਸਾਥੀ ਭਾਰਤੀਆਂ ਨੂੰ ਭਾਰਤ ਦੇ ਵਿਭਿੰਨ ਹਿੱਸਿਆਂ ਦੀ ਯਾਤਰਾ ਕਰਨ ਦੇ ਲਈ ਪ੍ਰੇਰਿਤ ਕਰੇਗੀ।

@OmarAbdullah”

************

ਐੱਮਜੇਪੀਐੱਸ/ਐੱਸਆਰ