ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਸ਼ੋਭਾ ਕਰੰਦਲਾਜੇ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ।
ਇਹ ਲੇਖ ਔਰਤਾਂ ਲਈ ਇੱਕ-ਤਿਹਾਈ ਰਾਖਵਾਂਕਰਨ ਨੂੰ ਇੱਕ ਅਜਿਹੇ ਪਲ ਵਜੋਂ ਉਜਾਗਰ ਕਰਦਾ ਹੈ, ਜੋ ਸਾਡਾ ਸਾਰਿਆਂ ਦਾ ਹੈ ਅਤੇ ਸੰਸਦ ਵਰਗੀ ਸੰਸਥਾ ਦਾ ਵੀ ਹੈ। ਇਸ ਲੇਖ ਵਿੱਚ ਦੇਸ਼ ਦੀਆਂ ਔਰਤਾਂ ਲਈ ਮਰਦਮਸ਼ੁਮਾਰੀ ਕਰਵਾਉਣ, ਹੱਦਬੰਦੀ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਇੱਕ ਵੀ ਦਿਨ ਬਰਬਾਦ ਨਾ ਹੋਵੇ।
ਪ੍ਰਧਾਨ ਮੰਤਰੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐੱਕਸ ’ਤੇ ਪੋਸਟ ਕੀਤਾ:
“ਇਸ ਲੇਖ ਵਿੱਚ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ @ShobhaBJP ਨੇ ਔਰਤਾਂ ਲਈ ਇੱਕ-ਤਿਹਾਈ ਰਾਖਵਾਂਕਰਨ ਨੂੰ ਇੱਕ ਅਜਿਹੇ ਪਲ ਵਜੋਂ ਉਜਾਗਰ ਕੀਤਾ ਹੈ ਜੋ ਸਾਡੇ ਸਾਰਿਆਂ ਦਾ ਹੈ ਅਤੇ ਸੰਸਦ ਵਰਗੀ ਸੰਸਥਾ ਦਾ ਵੀ ਹੈ।”:
ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਦੇਸ਼ ਦੀਆਂ ਔਰਤਾਂ ਦੇ ਲਈ ਮਰਦਮਸ਼ੁਮਾਰੀ ਕਰਵਾਉਣ, ਹੱਦਬੰਦੀ ਪੂਰੀ ਕਰਨ ਅਤੇ ਇਹ ਯਕੀਨੀ ਬਣਾਉਣ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ ਕਿ ਇੱਕ ਵੀ ਦਿਨ ਬਰਬਾਦ ਨਾ ਹੋਵੇ।
https://www.newindianexpress.com/nation/2026/Apr/16/womens-quota-why-the-time-to-act-is-now“
In this article, the Union MoS Smt @ShobhaBJP highlights the one-third reservation for women as a moment that belongs to all of us and to Parliament as an institution.
She stresses that urgency is needed now for the women of India, in conducting the census, completing… pic.twitter.com/svxlhj46jw
— PMO India (@PMOIndia) April 16, 2026
******
ਐੱਮਜੇਪੀਅੱਸ/ਐੱਸਐੱਸ/ਐੱਸਟੀ